ਫਰਾਂਸ ‘ਚ “Block Everything” ਅੰਦੋਲਨ: ਸੜਕਾਂ ‘ਤੇ ਹਿੰਸਾ, 200++ ਗ੍ਰਿਫ਼ਤਾਰੀਆਂ, 80,000 ਪੁਲਿਸ ਤਾਇਨਾਤ

ਫਰਾਂਸ ‘ਚ “Block Everything” ਅੰਦੋਲਨ: ਸੜਕਾਂ ‘ਤੇ ਹਿੰਸਾ, 200++ ਗ੍ਰਿਫ਼ਤਾਰੀਆਂ, 80,000 ਪੁਲਿਸ ਤਾਇਨਾਤ

“Block Everything” movement in France: ਨੇਪਾਲ ਤੋਂ ਬਾਅਦ ਹੁਣ ਫਰਾਂਸ ਦੀਆਂ ਸੜਕਾਂ ‘ਤੇ ਭਿਆਨਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਫਰਾਂਸ ਦੀਆਂ ਸੜਕਾਂ ‘ਤੇ ਸੈਂਕੜੇ ਲੋਕ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਰੁੱਧ ਨਿਕਲ ਆਏ ਹਨ। ਗੁੱਸੇ ਵਿੱਚ ਆਈ ਭੀੜ ਨੇ ਹਿੰਸਾ, ਅੱਗਜ਼ਨੀ ਅਤੇ ਭੰਨਤੋੜ ਸ਼ੁਰੂ ਕਰ ਦਿੱਤੀ।...