Business News: FedEx ਦੇ ਸੰਸਥਾਪਕ ਫਰੈੱਡ ਸਮਿਥ ਨੇ ਦੁਨੀਆ ਨੂੰ ਕਿਹਾ ਅਲਵਿਦਾ

Business News: FedEx ਦੇ ਸੰਸਥਾਪਕ ਫਰੈੱਡ ਸਮਿਥ ਨੇ ਦੁਨੀਆ ਨੂੰ ਕਿਹਾ ਅਲਵਿਦਾ

Fred Smith Died: FedEx ਕਾਰਪੋਰੇਸ਼ਨ ਦੇ ਸੰਸਥਾਪਕ ਅਤੇ ਸਾਬਕਾ CEO ਫਰੈੱਡ ਸਮਿਥ ਦਾ ਅੱਜ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਮਿਥ ਮਿਸੀਸਿਪੀ ਦੇ ਮਾਰਕਸ ਦਾ ਰਹਿਣ ਵਾਲਾ ਹੈ, ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਮੈਮਫ਼ਿਸ ਵਿੱਚ...