2500 ਰੁਪਏ ਪ੍ਰਤੀ ਮਹੀਨਾ ਤੇ ਮੁਫ਼ਤ ਸਿਲੰਡਰ, ‘ਆਪ’ ਨੇਤਾ ਸੌਰਭ ਦਾ ਬਿਆਨ – ਬਜਟ ਵਿੱਚ ਇਨ੍ਹਾਂ ਵਾਅਦਿਆਂ ਨੂੰ ਸ਼ਾਮਲ ਕਰੇ ਭਾਜਪਾ

2500 ਰੁਪਏ ਪ੍ਰਤੀ ਮਹੀਨਾ ਤੇ ਮੁਫ਼ਤ ਸਿਲੰਡਰ, ‘ਆਪ’ ਨੇਤਾ ਸੌਰਭ ਦਾ ਬਿਆਨ – ਬਜਟ ਵਿੱਚ ਇਨ੍ਹਾਂ ਵਾਅਦਿਆਂ ਨੂੰ ਸ਼ਾਮਲ ਕਰੇ ਭਾਜਪਾ

Saurabh Bhardwaj’s Statement on BJP: ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਜਦੋਂ ਤੋਂ ਉਹ (ਰੇਖਾ ਗੁਪਤਾ) ਦਿੱਲੀ ਦੀ ਮੁੱਖ ਮੰਤਰੀ ਬਣੀ ਹੈ। ਉਦੋਂ ਤੋਂ ਉਹ ਸਿਰਫ਼ ਲੋਕਾਂ ਨੂੰ ਮਿਲ ਰਹੀ ਹੈ। ਭਾਜਪਾ ਨੇ ਆਪਣੇ ਮੈਨੀਫੈਸਟੋ ਵਿੱਚ ਕੀਤੇ ਵਾਅਦੇ। ਇਨ੍ਹਾਂ ਵਿੱਚ ਮਹਿਲਾ ਸਮ੍ਰਿਧੀ ਯੋਜਨਾ ਰਾਹੀਂ ਦਿੱਲੀ...