Wednesday, July 30, 2025
ਦਿੱਲੀ ‘ਚ ਫੜੇ ਗਏ 10 ਬੰਗਲਾਦੇਸ਼ੀ ਘੁਸਪੈਠੀਏ … ਹੋਟਲ ‘ਚ ਲੁਕ ਰਹਿ ਰਹੇ ਸਨ, ਦੇਸ਼ ਨਿਕਾਲਾ ਪ੍ਰਕਿਰਿਆ ਸ਼ੁਰੂ

ਦਿੱਲੀ ‘ਚ ਫੜੇ ਗਏ 10 ਬੰਗਲਾਦੇਸ਼ੀ ਘੁਸਪੈਠੀਏ … ਹੋਟਲ ‘ਚ ਲੁਕ ਰਹਿ ਰਹੇ ਸਨ, ਦੇਸ਼ ਨਿਕਾਲਾ ਪ੍ਰਕਿਰਿਆ ਸ਼ੁਰੂ

ਦਿੱਲੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਵਿੱਚ ਕੁੱਲ 10 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਭਾਰਤ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸਨ। ਦੱਖਣ-ਪੱਛਮੀ ਜ਼ਿਲ੍ਹੇ ਦੇ ਆਪਰੇਸ਼ਨ ਸੈੱਲ ਅਤੇ ਕੇਂਦਰੀ ਜ਼ਿਲ੍ਹੇ ਦੇ ਐਂਟੀ-ਨਾਰਕੋਟਿਕਸ ਸੈੱਲ ਨੇ ਇਹ ਕਾਰਵਾਈ...