ਪਹਿਲਗਾਮ ਵਿੱਚ ਨਵੀਂ ਤਕਨੀਕ ਨਾਲ ਸ਼ੱਕੀ OGW ਫੜਿਆ , ਅਮਰਨਾਥ ਯਾਤਰਾ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਨਾਕਾਮ

ਪਹਿਲਗਾਮ ਵਿੱਚ ਨਵੀਂ ਤਕਨੀਕ ਨਾਲ ਸ਼ੱਕੀ OGW ਫੜਿਆ , ਅਮਰਨਾਥ ਯਾਤਰਾ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਨਾਕਾਮ

ਜੰਮੂ-ਕਸ਼ਮੀਰ ਦੀ ਅਨੰਤਨਾਗ ਪੁਲਿਸ ਨੇ ਇੱਕ ਓਵਰ ਗਰਾਊਂਡ ਵਰਕਰ (OGW) ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਗਾਮ ਨੇੜੇ ਲਗਾਈ ਗਈ FRS ਤਕਨਾਲੋਜੀ ਕਾਰਨ ਦੋਸ਼ੀ ਫੜਿਆ ਗਿਆ ਹੈ। ਅਨੰਤਨਾਗ ਪੁਲਿਸ ਸ਼ੱਕੀ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਇਹ ਜਾਣਕਾਰੀ X ‘ਤੇ ਸਾਂਝੀ ਕੀਤੀ ਹੈ। ਲੰਗਨਬਲ ਨਾਕਾ ਤੋਂ...