ਹਿਮਾਚਲ ’ਚ ਦਰਦਨਾਕ ਸੜਕ ਹਾਦਸਾ: ਨਸ਼ੇ ’ਚ ਕਾਰ ਚਲਾਉਣ ਦਾ ਕੇਸ ਹੋਇਆ ਦਰਜ

ਹਿਮਾਚਲ ’ਚ ਦਰਦਨਾਕ ਸੜਕ ਹਾਦਸਾ: ਨਸ਼ੇ ’ਚ ਕਾਰ ਚਲਾਉਣ ਦਾ ਕੇਸ ਹੋਇਆ ਦਰਜ

Himachal Pradesh: ਅਸ਼ਾਦੇਵੀ-ਅੰਬੋਟਾ ਰੋਡ ‘ਤੇ ਐਤਵਾਰ ਰਾਤ ਇੱਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਪੰਜਾਬ ਨੰਬਰ ਦੀ ਸਕਾਰਪਿਓ ਗੱਡੀ (PB 02 EX 8090) ਦਰੱਖਤ ਨਾਲ ਟਕਰਾ ਗਈ। ਗੱਡੀ ਵਿੱਚ ਸਵਾਰ ਤਰਣਤਾਰਨ ਜ਼ਿਲ੍ਹੇ ਦੇ 4 ਯਾਤਰੀ ਮੌਜੂਦ ਸਨ। ਗਣੀਮਤ ਇਹ ਰਹੀ ਕਿ ਗੱਡੀ ਇੱਕ ਦਰੱਖਤ ਦੇ ਸਹਾਰੇ ਰੁਕ ਗਈ, ਨਹੀਂ ਤਾਂ ਖਾਈ...