ਕੈਨੇਡਾ ‘ਚ ਭਾਰਤੀਆਂ ਨੇ ਕ੍ਰੈਡਿਟ ਨਦੀ ਦੇ ਕੰਢੇ ਕੀਤੀ ‘ਗੰਗਾ ਆਰਤੀ’, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਛਿੜੀ ਬਹਿਸ

ਕੈਨੇਡਾ ‘ਚ ਭਾਰਤੀਆਂ ਨੇ ਕ੍ਰੈਡਿਟ ਨਦੀ ਦੇ ਕੰਢੇ ਕੀਤੀ ‘ਗੰਗਾ ਆਰਤੀ’, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਛਿੜੀ ਬਹਿਸ

Ganga Aarti in Canada: ਕੈਨੇਡਾ ‘ਚ ਪ੍ਰਵਾਸੀ ਭਾਰਤੀਆਂ ਨੇ ਗੰਗਾ ਆਰਤੀ ਦਾ ਆਯੋਜਨ ਕੀਤਾ। ਖਾਸ ਗੱਲ ਇਹ ਰਹੀ ਕਿ ਆਰਤੀ ਦਾ ਆਯੋਜਨ ਕੈਨੇਡਾ ਨਦੀ ਕੰਢੇ ਕੀਤਾ ਗਿਆ ਜਿਸਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। Ganga Aarti in Canada’s Credit River: ਜੇਕਰ ਤੁਹਾਨੂੰ ਭਾਰਤ ਤੋਂ...