ਪੰਜਾਬ ਪੁਲਿਸ ‘ਤੇ ਗੋਲਡੀ ਬਰਾੜ ਦੇ ਗੁਰਗੇ ਵਿਚਾਲੇ ਚੱਲੀਆਂ ਗੋਲੀਆਂ, ਗੈਂਗਸਟਰ ਗੁਰਪ੍ਰੀਤ ਬੱਬੂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ‘ਤੇ ਗੋਲਡੀ ਬਰਾੜ ਦੇ ਗੁਰਗੇ ਵਿਚਾਲੇ ਚੱਲੀਆਂ ਗੋਲੀਆਂ, ਗੈਂਗਸਟਰ ਗੁਰਪ੍ਰੀਤ ਬੱਬੂ ਕੀਤਾ ਗ੍ਰਿਫ਼ਤਾਰ

Punjab Breaking News; ਪਟਿਆਲਾ ਪੁਲਿਸ ਦੇ ਦੁਆਰਾ ਗੋਲਡੀ ਢਿੱਲੋ ਗੈਂਗ ਨਾਲ ਸੰਬੰਧ ਰੱਖਦੇ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮਕ ਗੈਂਗਸਟਰ ਨੂੰ ਮੁੱਠਭੇੜ ਦੇ ਵਿੱਚ ਕੀਤਾ ਜ਼ਖਮੀ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ ,ਇਸ ਗੈਂਗਸਟਰ ਦੇ ਕੋਲੋਂ ਛੇ ਅਸਲੇ ਅਤੇ ਲੱਗਭਗ 40 ਤੋਂ 50 ਰਾਉਂਡ ਕੀਤੇ ਗਏ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧੀ...