ਸਿਵਲ ਹਸਪਤਾਲ ‘ਚ ਗੁੰਡਾਗਰਦੀ ਦੀ ਨੰਗਾ ਨਾਚ ਆਇਆ ਸਾਹਮਣੇ, ਬਦਮਾਸ਼ਾਂ ਨੇ ਦੋ ਨੌਜਵਾਨ ਬੁਰੀ ਤਰਾਂ ਕੀਤੇ ਫੱਟੜ

ਸਿਵਲ ਹਸਪਤਾਲ ‘ਚ ਗੁੰਡਾਗਰਦੀ ਦੀ ਨੰਗਾ ਨਾਚ ਆਇਆ ਸਾਹਮਣੇ, ਬਦਮਾਸ਼ਾਂ ਨੇ ਦੋ ਨੌਜਵਾਨ ਬੁਰੀ ਤਰਾਂ ਕੀਤੇ ਫੱਟੜ

Gangster Attack in Civil Hospital; ਸ਼ਹਿਰ ਵਿਚ ਲੜਾਈ ਝਗੜੇ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਜਿੱਥੇ ਕੱਲ ਦੇਰ ਰਾਤ ਮਾਡਲ ਟਾਊਨ ਦੇ ਸਿਟੀ ਹਾਲ ਚੌਂਕ ਤੇ ਮੁਹੱਲਾ ਸੀਨਪੁਰਾ ਵਿਖੇ ਦੋ ਧਿਰਾਂ ਦਰਮਿਆਨ ਝਗੜਾ ਹੋਇਆ ਉਪਰੰਤ ਦੋਵੇਂ ਧਿਰਾਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਆ ਕੇ ਵੀ ਆਪਸ ਵਿਚ ਲੜੀਆਂ...