ਕਾਂਗਰਸ ਸਾਂਸਦ ਨੇ ਕੀਤੀ ਗਰੀਬ ਰਥ ਟ੍ਰੇਨ ਦਾ ਨਾਮ ਬਦਲਣ ਦੀ ਮੰਗ, ਰੇਲ ਮੰਤਰੀ ਨੇ ਸੰਸਦ ‘ਚ ਦਿੱਤਾ ਇਹ ਜਵਾਬ

ਕਾਂਗਰਸ ਸਾਂਸਦ ਨੇ ਕੀਤੀ ਗਰੀਬ ਰਥ ਟ੍ਰੇਨ ਦਾ ਨਾਮ ਬਦਲਣ ਦੀ ਮੰਗ, ਰੇਲ ਮੰਤਰੀ ਨੇ ਸੰਸਦ ‘ਚ ਦਿੱਤਾ ਇਹ ਜਵਾਬ

Garib Rath Train Name Change demand: ਕੀ ਸਾਲ 2005 ਵਿੱਚ ਤਤਕਾਲੀ ਰੇਲ ਮੰਤਰੀ ਲਾਲੂ ਯਾਦਵ ਵਲੋਂ ਸ਼ੁਰੂ ਕੀਤੀਆਂ ਗਈਆਂ ਗਰੀਬ ਰਥ ਟ੍ਰੇਨਾਂ ਦਾ ਨਾਮ ਬਦਲਣ ਦੀ ਕੋਈ ਯੋਜਨਾ ਹੈ? ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ ‘ਚ ਅੰਮ੍ਰਿਤਸਰ ਤੋਂ ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਸਵਾਲ ਦਾ ਜਵਾਬ ਦਿੱਤਾ। Railway...