ਜਵਾਹਰ ਨਗਰ ‘ਚ ਵੱਡਾ ਹਾਦਸਾ ! LPG ਧਮਾਕੇ ਕਾਰਨ ਘਰ ਦੀ ਉੱਡੀ ਛੱਤ

ਜਵਾਹਰ ਨਗਰ ‘ਚ ਵੱਡਾ ਹਾਦਸਾ ! LPG ਧਮਾਕੇ ਕਾਰਨ ਘਰ ਦੀ ਉੱਡੀ ਛੱਤ

LPG explosion:ਜਵਾਹਰ ਨਗਰ ਕੈਂਪ ਇਲਾਕੇ ਦੀ ਲੇਬਰ ਕਲੋਨੀ (ਗਲ਼ੀ ਨੰਬਰ 6) ਵਿੱਚ ਅੱਗ ਲੱਗ ਗਈ। ਐਲਪੀਜੀ ਸਿਲੰਡਰ ਫਟਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ । ਖੁਸ਼ਕਿਸਮਤੀ ਨਾਲ, ਘਟਨਾ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਘਰ ਨੂੰ ਭਾਰੀ ਨੁਕਸਾਨ ਪਹੁੰਚਿਆ – ਛੱਤ ਉੱਡ ਗਈ,...