‘ਮੈਂ ਗੋਡਿਆਂ ਭਾਰ ਬੈਠ ਕੇ ਰਿਤਿਕਾ ਨੂੰ ਕੀਤਾ ਸੀ ਪ੍ਰਪੋਜ਼…’, ਰੋਹਿਤ ਸ਼ਰਮਾ ਨੇ ਖੁਦ ਸੁਣਾਈ ਇਹ ਕਹਾਣੀ

‘ਮੈਂ ਗੋਡਿਆਂ ਭਾਰ ਬੈਠ ਕੇ ਰਿਤਿਕਾ ਨੂੰ ਕੀਤਾ ਸੀ ਪ੍ਰਪੋਜ਼…’, ਰੋਹਿਤ ਸ਼ਰਮਾ ਨੇ ਖੁਦ ਸੁਣਾਈ ਇਹ ਕਹਾਣੀ

Rohit Sharma: ਰੋਹਿਤ ਸ਼ਰਮਾ, ਜਿਸਨੇ ਹਾਲ ਹੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ, ਰੋਹਿਤ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਸਨੇ ਅਤੇ ਉਸਦੇ ਦੋਸਤਾਂ ਨੇ ਰਿਤਿਕਾ ਸਜਦੇਹ ਨੂੰ ਪ੍ਰਪੋਜ਼ ਕਰਨ ਦੀ ਯੋਜਨਾ ਕਿਵੇਂ ਬਣਾਈ। ਉਸ ਨੇ ਰਿਤਿਕਾ ਨੂੰ ਪਿੱਚ ‘ਤੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ। ਉਸ ਨੇ ਇਹ ਹਰਭਜਨ ਸਿੰਘ...