ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਜੀਉਂਦਾ ਸਾੜਿਆ, ਹੋਈ ਮੌਤ 1432 ਕੈਦੀ ਕੰਧ ਟੱਪ ਕੇ ਜ਼ੇਲਾਂ ਚੋਂ ਹੋਏ ਫਰਾਰ, ਮਾਹੌਲ ਤਣਾਅਪੂਰਨ

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਜੀਉਂਦਾ ਸਾੜਿਆ, ਹੋਈ ਮੌਤ 1432 ਕੈਦੀ ਕੰਧ ਟੱਪ ਕੇ ਜ਼ੇਲਾਂ ਚੋਂ ਹੋਏ ਫਰਾਰ, ਮਾਹੌਲ ਤਣਾਅਪੂਰਨ

Gen Z Protest in Nepal; ਨੇਪਾਲ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਇੱਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਝਲਾਨਾਥ ਖਨਾਲ ਦੇ ਘਰ ‘ਤੇ ਹਮਲਾ ਕਰ ਦਿੱਤਾ ਅਤੇ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਖਨਾਲ ਦੀ ਪਤਨੀ ਰਾਜਲਕਸ਼ਮੀ ਚਿੱਤਰਕਾਰ ਨੂੰ ਵੀ...