ਅੰਮ੍ਰਿਤਸਰੀ ਕੁਲਚਾ ਨੂੰ ਮਿਲ ਸਕਦਾ ਹੈ GI TAG – ਪੰਜਾਬ ਸਰਕਾਰ ਦੀ ਵੱਡੀ ਪਹਿਲ

ਅੰਮ੍ਰਿਤਸਰੀ ਕੁਲਚਾ ਨੂੰ ਮਿਲ ਸਕਦਾ ਹੈ GI TAG – ਪੰਜਾਬ ਸਰਕਾਰ ਦੀ ਵੱਡੀ ਪਹਿਲ

Punjab Food Heritage: ਪੰਜਾਬ ਦਾ ਫੂਡ ਪ੍ਰੋਸੈਸਿੰਗ ਵਿਭਾਗ ਅੰਮ੍ਰਿਤਸਰ ਦੇ ਮਸ਼ਹੂਰ ਪਕਵਾਨ, ਅੰਮ੍ਰਿਤਸਰੀ ਕੁਲਚਾ ਲਈ ਭੂਗੋਲਿਕ ਸੰਕੇਤ (GI) ਟੈਗ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਪੜਚੋਲ ਕਰ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ GI ਟੈਗ ਇੱਕ ਲੇਬਲ ਹੈ, ਜੋ ਕਿਸੇ ਖਾਸ ਭੂਗੋਲਿਕ ਖੇਤਰ ਜਿਵੇਂ ਕਿ ਇੱਕ ਖਾਸ ਇਲਾਕਾ, ਕਸਬਾ ਜਾਂ ਦੇਸ਼ ਦੇ...