ਇਸ ਭਾਰਤੀ ਕਾਰੋਬਾਰੀ ਕੋਲ ਦੁਬਈ ਦੇ ਬੁਰਜ ਖਲੀਫਾ ਵਿੱਚ ਹਨ 22 ਅਪਾਰਟਮੈਂਟ, ਇਸ ਤਰ੍ਹਾਂ ਬਣਿਆ ਅਮੀਰ

ਇਸ ਭਾਰਤੀ ਕਾਰੋਬਾਰੀ ਕੋਲ ਦੁਬਈ ਦੇ ਬੁਰਜ ਖਲੀਫਾ ਵਿੱਚ ਹਨ 22 ਅਪਾਰਟਮੈਂਟ, ਇਸ ਤਰ੍ਹਾਂ ਬਣਿਆ ਅਮੀਰ

George V Nereamparambil: ਦੁਬਈ ਵਿੱਚ ਬਣੀ ਦੁਨੀਆ ਦੀ ਸਭ ਤੋਂ ਉੱਚੀ ਗਗਨਚੁੰਬੀ ਇਮਾਰਤ, ਬੁਰਜ ਖਲੀਫਾ, ਆਪਣੀ ਸੁੰਦਰਤਾ ਅਤੇ ਲਗਜ਼ਰੀ ਲਈ ਜਾਣੀ ਜਾਂਦੀ ਹੈ। 163 ਮੰਜ਼ਿਲਾ ਇਮਾਰਤ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਹਾਲਾਂਕਿ, ਇਸ ਵਿੱਚ ਰਹਿਣਾ ਹਰ ਕਿਸੇ ਲਈ ਸੌਖਾ ਨਹੀਂ ਹੈ ਕਿਉਂਕਿ ਬੁਰਜ ਖਲੀਫਾ ਵਿੱਚ ਸਿਰਫ਼ ਇੱਕ...