ਜੰਗਲ ਵਿਚਕਾਰ ਪਟੜੀ ਤੋਂ ਉਤਰੀ ਰੇਲਗੱਡੀ, ਤਿੰਨ ਦੀ ਮੌਤ, 50 ਤੋਂ ਵੱਧ ਜ਼ਖਮੀ; ਜ਼ਮੀਨ ਖਿਸਕਣ ਦਾ ਖਦਸ਼ਾ

ਜੰਗਲ ਵਿਚਕਾਰ ਪਟੜੀ ਤੋਂ ਉਤਰੀ ਰੇਲਗੱਡੀ, ਤਿੰਨ ਦੀ ਮੌਤ, 50 ਤੋਂ ਵੱਧ ਜ਼ਖਮੀ; ਜ਼ਮੀਨ ਖਿਸਕਣ ਦਾ ਖਦਸ਼ਾ

Germany train derailment; ਐਤਵਾਰ ਸ਼ਾਮ ਨੂੰ ਦੱਖਣ-ਪੱਛਮੀ ਜਰਮਨੀ ਵਿੱਚ ਇੱਕ ਰੇਲਗੱਡੀ ਪਟੜੀ ਤੋਂ ਉਤਰਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 6:10 ਵਜੇ ਫਰਾਂਸੀਸੀ ਸਰਹੱਦ ਦੇ ਨੇੜੇ ਬਾਡੇਨ-ਵੁਰਟਮਬਰਗ ਦੇ ਬੀਬੇਰਾਚ ਜ਼ਿਲ੍ਹੇ ਵਿੱਚ ਵਾਪਰਿਆ। ਐਕਸਪ੍ਰੈਸ...