ਜੋ ਦੇਸ਼ ਦੁਨੀਆ ‘ਚ ਮੌਜੂਦ ਹੀ ਨਹੀਂ ਉਨ੍ਹਾਂ ਦੇ ਨਾਂਅ ‘ਤੇ ਖੋਲ੍ਹਿਆ ਦੂਤਾਵਾਸ, ਏਜੰਸੀਆਂ ਦੇ ਨੱਕ ਥੱਲੇ ਚੱਲਦਾ ਰਿਹਾ ਗੋਰਖਧੰਦਾ !

ਜੋ ਦੇਸ਼ ਦੁਨੀਆ ‘ਚ ਮੌਜੂਦ ਹੀ ਨਹੀਂ ਉਨ੍ਹਾਂ ਦੇ ਨਾਂਅ ‘ਤੇ ਖੋਲ੍ਹਿਆ ਦੂਤਾਵਾਸ, ਏਜੰਸੀਆਂ ਦੇ ਨੱਕ ਥੱਲੇ ਚੱਲਦਾ ਰਿਹਾ ਗੋਰਖਧੰਦਾ !

Ghaziabad Fake Embassy: ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਦੀ ਨੋਇਡਾ ਯੂਨਿਟ ਨੇ ਗਾਜ਼ੀਆਬਾਦ ਦੇ ਹਰਸ਼ਵਰਧਨ ਨੂੰ ਗ੍ਰਿਫ਼ਤਾਰ ਕਰਕੇ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਹਰਸ਼ਵਰਧਨ ਜੈਨ ਗਾਜ਼ੀਆਬਾਦ ਦੇ ਕਵੀਨਗਰ ਇਲਾਕੇ ਵਿੱਚ ਇੱਕ ਜਾਅਲੀ...