Ghibli Art: ਘਿਬਲੀ ਆਰਟ ਦੇ ਵਧਦੇ ਕ੍ਰੇਜ਼ ਕਾਰਨ ਓਪਨਏਆਈ ਨੇ 40 ਬਿਲੀਅਨ ਡਾਲਰ ਕਮਾਏ, ਕੰਪਨੀ ਦਾ ਮੁੱਲਾਂਕਣ ਵਧਿਆ

Ghibli Art: ਘਿਬਲੀ ਆਰਟ ਦੇ ਵਧਦੇ ਕ੍ਰੇਜ਼ ਕਾਰਨ ਓਪਨਏਆਈ ਨੇ 40 ਬਿਲੀਅਨ ਡਾਲਰ ਕਮਾਏ, ਕੰਪਨੀ ਦਾ ਮੁੱਲਾਂਕਣ ਵਧਿਆ

Ghibli Art: ਪੂਰੀ ਦੁਨੀਆ ਵਿੱਚ ਘਿਬਲੀ ਆਰਟ ਪਿਕਚਰਸ ਲਈ ਬਹੁਤ ਜ਼ਿਆਦਾ ਕ੍ਰੇਜ਼ ਹੈ। ਓਪਨ ਏਆਈ ਦੇ ਚੈਟਬੋਟ ਚੈਟਜੀਪੀਟੀ ਵਿੱਚ ਘਿਬਲੀ ਆਰਟ ਨੂੰ ਆਪਣੇ ਚਿੱਤਰ ਜਨਰੇਸ਼ਨ ਵਿਕਲਪ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਫੀਚਰ ਇਸ ਸਮੇਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ। 1 ਅਪ੍ਰੈਲ ਨੂੰ, ਓਪਨ ਏਆਈ ਦੇ...