ਡੇਰਾ ਬਾਬਾ ਗੰਗਾ ਰਾਮ ਤੋਂ ਛਤਰ ਚੋਰੀ ਮਾਮਲਾ ਸੁਲਝਿਆ — ਦੋ ਚੋਰ ਹੋਏ ਕਾਬੂ, ਸੁਨਿਆਰਾ ਵੀ ਨਾਮਜ਼ਦ

ਡੇਰਾ ਬਾਬਾ ਗੰਗਾ ਰਾਮ ਤੋਂ ਛਤਰ ਚੋਰੀ ਮਾਮਲਾ ਸੁਲਝਿਆ — ਦੋ ਚੋਰ ਹੋਏ ਕਾਬੂ, ਸੁਨਿਆਰਾ ਵੀ ਨਾਮਜ਼ਦ

ਗਿੱਦੜਬਾਹਾ:ਡੇਰਾ ਬਾਬਾ ਗੰਗਾ ਰਾਮ, ਜੋ ਕਿ ਸਿਰਫ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸ਼ਰਧਾ ਦਾ ਕੇਂਦਰ ਮੰਨਿਆ ਜਾਂਦਾ ਹੈ, ਉਥੇ ਵਾਪਰੀ ਚੋਰੀ ਦੀ ਘਟਨਾ ਨੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਸੀ। ਬੀਤੇ ਦਿਨੀਂ, ਡੇਰੇ ਵਿੱਚ ਮੌਜੂਦ ਬਾਬਾ ਸ਼੍ਰੀ ਚੰਦ ਜੀ ਦੇ ਮੰਦਰ ਵਿੱਚੋਂ ਦੋ ਵਿਅਕਤੀਆਂ ਦੁਪਹਿਰ ਸਮੇਂ ਸੋਨੇ ਦਾ ਕੀਮਤੀ ਛਤਰ...