ਬੁਲੇਟ ਤੇ ਸਵਾਰ ਸੀ 4 ਲੋਕ, ਵੀਡੀਓ ਹੋ ਗਈ ਵਾਈਰਲ, ਪੁਲਸ ਨੇ ਘਰੇ ਜਾ ਕੇ ਦਿੱਤਾ GIFT

ਬੁਲੇਟ ਤੇ ਸਵਾਰ ਸੀ 4 ਲੋਕ, ਵੀਡੀਓ ਹੋ ਗਈ ਵਾਈਰਲ, ਪੁਲਸ ਨੇ ਘਰੇ ਜਾ ਕੇ ਦਿੱਤਾ GIFT

Punjab Traffic Police; ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ 3 ਲੋਕ ਇੱਕ ਬੁਲੇਟ ਬਾਈਕ ‘ਤੇ ਬੈਠੇ ਹਨ ਅਤੇ ਇੱਕ ਨੌਜਵਾਨ ਉਸ ‘ਤੇ ਲਟਕ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਟ੍ਰੈਫਿਕ ਪੁਲਸ ਨੇ ਚਲਾਨ ਜਾਰੀ ਕੀਤਾ। ਉਕਤ ਵੀਡੀਓ ਕਈ ਦਿਨਾਂ ਤੋਂ ਸੋਸ਼ਲ...