25 ਅਗਸਤ ਤੋਂ ਅਮਰੀਕਾ ਲਈ ਭਾਰਤੀ ਡਾਕ ਸੇਵਾਵਾਂ ਮੁਅੱਤਲ, ਅਮਰੀਕੀ ਟੈਰਿਫ ਕਾਰਨ ਲਿਆ ਫੈਂਸਲਾ

25 ਅਗਸਤ ਤੋਂ ਅਮਰੀਕਾ ਲਈ ਭਾਰਤੀ ਡਾਕ ਸੇਵਾਵਾਂ ਮੁਅੱਤਲ, ਅਮਰੀਕੀ ਟੈਰਿਫ ਕਾਰਨ ਲਿਆ ਫੈਂਸਲਾ

Indian postal services to America suspended; ਭਾਰਤੀ ਡਾਕ ਵਿਭਾਗ 25 ਅਗਸਤ ਤੋਂ ਅਮਰੀਕਾ ਲਈ ਜ਼ਿਆਦਾਤਰ ਡਾਕ ਵਸਤੂਆਂ ਦੀ ਬੁਕਿੰਗ ਮੁਅੱਤਲ ਕਰਨ ਜਾ ਰਿਹਾ ਹੈ। ਇਸ ਵੇਲੇ, ਇਹ ਫੈਸਲਾ ਅਸਥਾਈ ਤੌਰ ‘ਤੇ ਲਾਗੂ ਕੀਤਾ ਜਾਵੇਗਾ। 23 ਅਗਸਤ ਨੂੰ, ਡਾਕ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਪ੍ਰੈਸ ਨੋਟ ਜਾਰੀ ਕੀਤਾ।...