ਖੇਤਾਂ ‘ਚੋਂ ਮਿਲੀ ਲੜਕੀ ਦੀ ਲਾਸ਼,ਇਲਾਕੇ ‘ਚ ਫ਼ੈਲੀ ਸਨਸਨੀ, ਪਰਿਵਾਰ ਨੇ ਪੁਲਿਸ ਦੀ ਢਿੱਲ੍ਹੀ ਕਾਰਜੁਗਾਰੀ ‘ਤੇ ਉਠਾਏ ਸਵਾਲ

ਖੇਤਾਂ ‘ਚੋਂ ਮਿਲੀ ਲੜਕੀ ਦੀ ਲਾਸ਼,ਇਲਾਕੇ ‘ਚ ਫ਼ੈਲੀ ਸਨਸਨੀ, ਪਰਿਵਾਰ ਨੇ ਪੁਲਿਸ ਦੀ ਢਿੱਲ੍ਹੀ ਕਾਰਜੁਗਾਰੀ ‘ਤੇ ਉਠਾਏ ਸਵਾਲ

Punjab News; ਬੀਤੇ ਦਿਨ ਬਠਿੰਡਾ ਜ਼ਿਲੇ ਦੇ ਪਿੰਡ ਸਰਦਾਰਗੜ੍ਹ ਦੇ ਵਿੱਚ ਇੱਕ 17 ਸਾਲ ਦੀ ਨਾਬਾਲਗ ਲੜਕੀ ਦੀ ਲਾਸ਼ ਝੋਨੇ ਦੇ ਵਿੱਚੋਂ ਬਰਾਮਦ ਹੋਈ ਹੈ,ਜਿਸ ਨਾਲ ਪੂਰੇ ਇਲਾਕੇ ‘ਚ ਸਨਸਨੀ ਫ਼ੈਲ ਚੁਕੀ। ਦੱਸ ਦਈਏ ਕਿ ਲੜਕੀ ਦੀ ਲਾਸ਼ ਦੇ ਹਾਲਾਤ ਇਸ ਤਰੀਕੇ ਦੇ ਨਾਲ ਹੋ ਚੁੱਕੇ ਸੀ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ...