ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨਗੀ ਭਾਲਣਾ ਪੰਥਕ ਸਿਧਾਂਤਾਂ ਦਾ ਘਾਣ, ਵੱਖ ਹੋਏ ਧੜਿਆਂ ਦੇ ਨਿੱਜੀ ਹਿੱਤ ਬੇਨਕਾਬ – ਬ੍ਰਹਮਪੁਰਾ

ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨਗੀ ਭਾਲਣਾ ਪੰਥਕ ਸਿਧਾਂਤਾਂ ਦਾ ਘਾਣ, ਵੱਖ ਹੋਏ ਧੜਿਆਂ ਦੇ ਨਿੱਜੀ ਹਿੱਤ ਬੇਨਕਾਬ – ਬ੍ਰਹਮਪੁਰਾ

ਤਰਨ ਤਾਰਨ 10 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਵੱਖ-ਵੱਖ ਹੋਏ ਅਕਾਲੀ ਧੜਿਆਂ ਦੀ ਨਵੀਂ ਬਣ ਰਹੀ ਸਿਆਸੀ ਜਥੇਬੰਦੀ ‘ਤੇ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਅਹੁਦਿਆਂ ਦੀ ਲਾਲਸਾ ਵਿੱਚ ਇਕੱਠੇ ਹੋਏ ਇਨ੍ਹਾਂ ਆਗੂਆਂ ਨੇ ਆਪਣੇ...