ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ‘ਚ ਤਿੰਨ ਨੌਜਵਾਨਾਂ ਨੇ ਵਰਲਡ ਰਿਕਾਰਡ ਤੋੜ ਹਾਸਿਲ ਕੀਤਾ ਗੋਲਡ, ਪਿੰਡ ਖੁਸ਼ੀ ਦੀ ਲਹਿਰ

ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ‘ਚ ਤਿੰਨ ਨੌਜਵਾਨਾਂ ਨੇ ਵਰਲਡ ਰਿਕਾਰਡ ਤੋੜ ਹਾਸਿਲ ਕੀਤਾ ਗੋਲਡ, ਪਿੰਡ ਖੁਸ਼ੀ ਦੀ ਲਹਿਰ

Punjab News; ਬਾਬਾ ਫ਼ਰੀਦ ਜੀ ਦੀ ਚਰਨ ਪ੍ਰਾਪਤ ਧਰਤੀ ਦੇ ਫ਼ਰੀਦਕੋਟ ਜਿਲ੍ਹੇ ਦਾ ਨਾਮ ਇਥੋਂ ਦੇ ਨੌਜਵਾਨ ਲੜਕੇ ਲੜਕੀਆਂ ਲਗਾਤਾਰ ਚਮਕਾ ਰਹੇ ਹਨ ਉਹ ਭਾਵੇ ਸਿੱਖਿਆ ਦੇ ਖੇਤਰ ਚ ਹੋਵੇ ਜਾਂ ਖੇਡਾਂ ਦੇ ਖੇਤਰ ਚ ਇਸੇ ਤਹਿਤ ਹੁਣ ਫਿਰ ਖੇਡਾਂ ਦੇ ਖੇਤਰ ਚ ਫ਼ਰੀਦਕੋਟ ਜਿਲ੍ਹੇ ਦੇ 3 ਨੌਜਵਾਨਾਂ ਨੇ ਪਾਵਰ ਲਿਫਟਿੰਗ ਮੁਕਾਬਲੇ ਚ ਪਹਿਲਾ ਸਥਾਨ...