Wednesday, August 13, 2025
Gold Price: ਹੋਰ ਕਿੰਨਾ ਮਹਿੰਗਾ ਹੋਵੇਗਾ ਸੋਨਾ , ਕੀ ਈਰਾਨ-ਇਜ਼ਰਾਈਲ ਜੰਗ ਸੱਚਮੁੱਚ ਸੋਨੇ ਨੂੰ ਸੱਤਵੇਂ ਅਸਮਾਨ ‘ਤੇ ਲੈ ਜਾਵੇਗੀ?

Gold Price: ਹੋਰ ਕਿੰਨਾ ਮਹਿੰਗਾ ਹੋਵੇਗਾ ਸੋਨਾ , ਕੀ ਈਰਾਨ-ਇਜ਼ਰਾਈਲ ਜੰਗ ਸੱਚਮੁੱਚ ਸੋਨੇ ਨੂੰ ਸੱਤਵੇਂ ਅਸਮਾਨ ‘ਤੇ ਲੈ ਜਾਵੇਗੀ?

Gold Price: ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨੇ ਦੀਆਂ ਕੀਮਤਾਂ ਪਹਿਲੀ ਵਾਰ 1 ਲੱਖ ਰੁਪਏ ਨੂੰ ਪਾਰ ਕਰ ਗਈਆਂ। ਨਿਵੇਸ਼ਕਾਂ ਵਿੱਚ ਵੱਧ ਰਹੀ ਅਸੁਰੱਖਿਆ ਅਤੇ ਮੱਧ ਪੂਰਬ ਵਿੱਚ ਵਧ ਰਹੇ ਤਣਾਅ ਕਾਰਨ ਸੋਨੇ ਵਿੱਚ ਖਰੀਦਦਾਰੀ ਦਾ ਰੁਝਾਨ ਵਧਿਆ। ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧ ਰਹੀ ਜੰਗ ਵਰਗੀ ਸਥਿਤੀ, ਵਿਆਜ ਦਰਾਂ ਵਿੱਚ...