ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਦੀ ਵੱਡੀ ਕਾਰਵਾਈ, ਕਲਕੱਤੇ ਤੋਂ ਅੰਮ੍ਰਿਤਸਰ ਪਹੁੰਚੀ ਇੰਡੀਗੋ ਫਲਾਈਟ ਦੇ ਯਾਤਰੀ ਤੋਂ ਕਰੀਬ ਇੱਕ ਕਿਲੋ ਸੋਨਾ ਬਰਾਮਦ

ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਦੀ ਵੱਡੀ ਕਾਰਵਾਈ, ਕਲਕੱਤੇ ਤੋਂ ਅੰਮ੍ਰਿਤਸਰ ਪਹੁੰਚੀ ਇੰਡੀਗੋ ਫਲਾਈਟ ਦੇ ਯਾਤਰੀ ਤੋਂ ਕਰੀਬ ਇੱਕ ਕਿਲੋ ਸੋਨਾ ਬਰਾਮਦ

Gold Seized at Airport: ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਇੱਕ ਸੰਗਠਿਤ ਤਸਕਰੀ ਰੈਕੇਟ ਦਾ ਹਿੱਸਾ ਹੋ ਸਕਦਾ ਹੈ ਜੋ ਘਰੇਲੂ ਰੂਟਾਂ ਦੀ ਵਰਤੋਂ ਕਰਕੇ ਤਸਕਰੀ ਕਰ ਰਿਹਾ ਸੀ। Amritsar Airport: ਕਸਟਮ ਵਿਭਾਗ ਨੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਵੱਡੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।...