ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ‘ਚ ਪਈ ਦਰਾਰ ਤੋਂ ਬਾਅਦ ਵੱਡਾ ਖੁਲਾਸਾ, ਵਾਇਸ ਮੈਸੇਜ ‘ਚ ਗੋਲਡੀ ਨੇ ਕਹੀ ਵੱਡੀ ਗੱਲ

ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ‘ਚ ਪਈ ਦਰਾਰ ਤੋਂ ਬਾਅਦ ਵੱਡਾ ਖੁਲਾਸਾ, ਵਾਇਸ ਮੈਸੇਜ ‘ਚ ਗੋਲਡੀ ਨੇ ਕਹੀ ਵੱਡੀ ਗੱਲ

Goldy Brar and Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਿਚਕਾਰ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਗੋਲਡੀ ਬਰਾੜ ਦੇ ਵਾਇਸ ਮੈਸੇਜ ਵਿੱਚ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਹੁਣ ਸਾਡਾ ਅਨਮੋਲ ਬਿਸ਼ਨੋਈ ਨਾਲ ਕੋਈ ਤਾਲੁਕ ਨਹੀਂ। ਮਨਵੀਰ ਰੰਧਾਵਾ...