Google ਆਪਣੇ ਕਰਮਚਾਰੀਆਂ ਨੂੰ ਬਿਨਾਂ ਕੰਮ ਦੇ ਤਨਖਾਹ ਦੇ ਰਿਹਾ! ਕਾਰਨ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

Google ਆਪਣੇ ਕਰਮਚਾਰੀਆਂ ਨੂੰ ਬਿਨਾਂ ਕੰਮ ਦੇ ਤਨਖਾਹ ਦੇ ਰਿਹਾ! ਕਾਰਨ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

ਜਿੱਥੇ ਵੱਡੀਆਂ ਤਕਨੀਕੀ ਕੰਪਨੀਆਂ ਕਰਮਚਾਰੀਆਂ ਨੂੰ ਕੱਢ ਰਹੀਆਂ ਹਨ, ਉੱਥੇ ਹੀ ਗੂਗਲ ਆਪਣੇ ਕਰਮਚਾਰੀਆਂ ਨੂੰ ਬਿਨਾਂ ਕੰਮ ਕੀਤੇ ਇੱਕ ਸਾਲ ਦੀ ਤਨਖਾਹ ਦੇ ਰਿਹਾ ਹੈ। ਜੀ ਹਾਂ, ਦਰਅਸਲ ਗੂਗਲ ਦਾ ਇੱਕ ਅਜਿਹਾ ਹੀ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਦੇ ਅਨੁਸਾਰ, ਗੂਗਲ ਦੀ ਏਆਈ ਸ਼ਾਖਾ ਡੀਪਮਾਈਂਡ ਦੇ ਕੁਝ ਇੰਜੀਨੀਅਰਾਂ ਨੂੰ ਪੂਰਾ...