ਭੂਚਾਲ ਦੀ ਚੇਤਾਵਨੀ ਹੁਣ ਘੜੀ ‘ਤੇ ਹੋਵੇਗੀ ਉਪਲਬਧ ! Google ਕਰ ਰਿਹਾ ਹੈ ਨਵੀਂ ਤਿਆਰੀ, ਆ ਰਿਹਾ ਹੈ ਨਵਾਂ feature

ਭੂਚਾਲ ਦੀ ਚੇਤਾਵਨੀ ਹੁਣ ਘੜੀ ‘ਤੇ ਹੋਵੇਗੀ ਉਪਲਬਧ ! Google ਕਰ ਰਿਹਾ ਹੈ ਨਵੀਂ ਤਿਆਰੀ, ਆ ਰਿਹਾ ਹੈ ਨਵਾਂ feature

Google New Features: ਭੂਚਾਲ ਕਿਤੇ ਵੀ ਅਤੇ ਕਿਸੇ ਵੀ ਦੇਸ਼ ਵਿੱਚ ਆ ਸਕਦੇ ਹਨ ਅਤੇ ਕਈ ਵਾਰ ਭਾਰੀ ਤਬਾਹੀ ਮਚਾ ਸਕਦੇ ਹਨ। ਗੂਗਲ ਹੁਣ ਲੋਕਾਂ ਦੀ ਸੁਰੱਖਿਆ ਲਈ ਸਮਾਰਟਵਾਚ ਦੇ ਅੰਦਰ ਭੂਚਾਲ ਦੀਆਂ ਚੇਤਾਵਨੀਆਂ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਗੂਗਲ ਕੋਲ ਪਹਿਲਾਂ ਹੀ ਭੂਚਾਲ ਦੀਆਂ...