ਲੁਧਿਆਣਾ ‘ਚ ਗੋਪੀ ਲਾਹੌਰੀਆ ਗੈਂਗ ਤੇ ਪੁਲਿਸ ‘ਚ ਕਰਾਸ-ਫਾਇਰਿੰਗ, ਗੋਲੀਬਾਰੀ ‘ਚ ਗੈਂਗਸਟਰ ਹੋਇਆ ਜ਼ਖ਼ਮੀ

ਲੁਧਿਆਣਾ ‘ਚ ਗੋਪੀ ਲਾਹੌਰੀਆ ਗੈਂਗ ਤੇ ਪੁਲਿਸ ‘ਚ ਕਰਾਸ-ਫਾਇਰਿੰਗ, ਗੋਲੀਬਾਰੀ ‘ਚ ਗੈਂਗਸਟਰ ਹੋਇਆ ਜ਼ਖ਼ਮੀ

Punjab Police: ਲੁਧਿਆਣਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬਦਮਾਸ਼ ਕਰਾਸ-ਫਾਇਰਿੰਗ ਵਿੱਚ ਗੰਭੀਰ ਜ਼ਖ਼ਮੀ ਹੋਇਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। Ludhiana Police Encounter: ਲੁਧਿਆਣਾ ‘ਚ ਅੱਜ ਸਵੇਰੇ ਪੁਲਿਸ ਦਾ ਇੱਕ ਗੈਂਗਸਟਰ ਨਾਲ ਮੁਕਾਬਲਾ ਹੋਇਆ। ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਗੈਂਗਸਟਰ ਨੂੰ ਲੈ ਕੇ ਆਈ...