ਪੰਜਾਬ ਸਰਕਾਰ ਸਕੂਲਾਂ ਨੇੜੇ ਵਿੱਕ ਰਹੀ ‘ਐਨਰਜੀ ਡਰਿੰਕਸ’ ‘ਤੇ ਲਵੇਗੀ ਐਕਸ਼ਨ

ਪੰਜਾਬ ਸਰਕਾਰ ਸਕੂਲਾਂ ਨੇੜੇ ਵਿੱਕ ਰਹੀ ‘ਐਨਰਜੀ ਡਰਿੰਕਸ’ ‘ਤੇ ਲਵੇਗੀ ਐਕਸ਼ਨ

Government action on energy drinks:ਪੰਜਾਬ ਸਰਕਾਰ ਸੂਬੇ ਦੇ ਸਕੂਲਾਂ ਅਤੇ ਨੇੜਲੇ ਇਲਾਕੇ ’ਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਜਾ ਰਹੀ ਹੈ, ਇਹ ਹੁਕਮ ਇਸੇ ਹਫ਼ਤੇ ਲਾਗੂ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਨੁੱਖੀ ਸਿਹਤ ਉੱਤੇ ਐਨਰਜੀ ਡਰਿੰਕਸ ਦੇ ਪ੍ਰਭਾਵ ਬਾਰੇ ਸਰਕਾਰ ਸਰਵੇਖਣ ਕਰਵਾਉਣ ਜਾ ਰਹੀ ਹੈ। ਇਹ...