‘ਯੁੱਧ ਨਸ਼ਿਆਂ ਵਿਰੁੱਧ’  ਨਸ਼ਿਆਂ ਤਹਿਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੈਦਲ ਯਾਤਰਾ ਅੱਜ ਗੁਰਦਾਸਪੁਰ ਤੋਂ ਸ਼ੁਰੂ

‘ਯੁੱਧ ਨਸ਼ਿਆਂ ਵਿਰੁੱਧ’  ਨਸ਼ਿਆਂ ਤਹਿਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੈਦਲ ਯਾਤਰਾ ਅੱਜ ਗੁਰਦਾਸਪੁਰ ਤੋਂ ਸ਼ੁਰੂ

Yudh Nashian Virudh : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ਿਆਂ ਦੇ ਵੱਧ ਰਹੇ ਪ੍ਰਸਾਰ ਨੂੰ ਰੋਕਣ ਅਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵੀਰਵਾਰ ਤੋਂ ਪੈਦਲ ਯਾਤਰਾ ਕੱਢਣਗੇ। ਇਹ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਵੇਗੀ। ਜਦਕਿ 7-8 ਅਪ੍ਰੈਲ ਨੂੰ ਰਾਜਪਾਲ ਕਟਾਰੀਆ ਅੰਮ੍ਰਿਤਸਰ ‘ਚ...