10,000 ਰੁਪਏ ਦਾ ਲਾਲਚ, ਨੀਟ ਪੀਤੀ 5 ਬੋਤਲ ਸ਼ਰਾਬ, 21 ਸਾਲਾਂ ਨੌਜਵਾਨ ਨੇ ਗੁਆਈ ਜਾਨ

10,000 ਰੁਪਏ ਦਾ ਲਾਲਚ, ਨੀਟ ਪੀਤੀ 5 ਬੋਤਲ ਸ਼ਰਾਬ, 21 ਸਾਲਾਂ ਨੌਜਵਾਨ ਨੇ ਗੁਆਈ ਜਾਨ

Treading News: ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ 21 ਸਾਲਾਂ ਲੜਕੇ ਨੇ 10 ਹਜ਼ਾਰ ਰੁਪਏ ਜਿੱਤਣ ਲਈ 5 ਬੋਤਲਾਂ ਸ਼ਰਾਬ ਪੀ ਲਈ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। Karnataka Boy Died After Drink Liquor: ਕਰਨਾਟਕ ਦੇ ਇੱਕ ਨੌਜਵਾਨ ਨੇ 10 ਹਜ਼ਾਰ ਰੁਪਏ ਦਾ ਦਾਅ ਜਿੱਤਣ ਦੇ ਲਾਲਚ ‘ਚ ਆਪਣੀ ਜਾਨ ਗਵਾ...