ਪੰਜਾਬ ‘ਚ ਲਗਾਤਾਰ ਵੱਧ ਰਿਹਾ ਪਾਣੀ ਦਾ ਸੰਕਟ, ਰੋਪੜ ਦੀ ਹਾਲਤ ਸਭ ਤੋਂ ਮਾੜੀ, ਸੂਬੇ ਦੇ 19 ਜ਼ਿਲ੍ਹੇ ਖ਼ਤਰੇ ਵਿੱਚ

ਪੰਜਾਬ ‘ਚ ਲਗਾਤਾਰ ਵੱਧ ਰਿਹਾ ਪਾਣੀ ਦਾ ਸੰਕਟ, ਰੋਪੜ ਦੀ ਹਾਲਤ ਸਭ ਤੋਂ ਮਾੜੀ, ਸੂਬੇ ਦੇ 19 ਜ਼ਿਲ੍ਹੇ ਖ਼ਤਰੇ ਵਿੱਚ

Groundwater Level in Punjab: ਪੰਜਾਬ ਵਿੱਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ, ਕੇਂਦਰ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਜਲ ਸ਼ਕਤੀ ਅਭਿਆਨ ਤਹਿਤ 1,186.06 ਕਰੋੜ ਰੁਪਏ ਖਰਚ ਕੀਤੇ ਹਨ। Punjab Water Crisis: ਪੰਜਾਬ ਵਿੱਚ ਪਾਣੀ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਲੋਕ ਸਭਾ ‘ਚ ਸੰਸਦ ਮੈਂਬਰ...