ਹਰਿਆਣਾ ‘ਚ CET ਪ੍ਰੀਖਿਆ ਦੀ ਡੇਟ ਸ਼ੀਟ ਦਾ ਐਲਾਨ, 13.5 ਲੱਖ ਨੌਜਵਾਨ ਦੇਣਗੇ ਪ੍ਰੀਖਿਆ

ਹਰਿਆਣਾ ‘ਚ CET ਪ੍ਰੀਖਿਆ ਦੀ ਡੇਟ ਸ਼ੀਟ ਦਾ ਐਲਾਨ, 13.5 ਲੱਖ ਨੌਜਵਾਨ ਦੇਣਗੇ ਪ੍ਰੀਖਿਆ

Haryana CET-2025 Exam; ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਮੰਗਲਵਾਰ ਨੂੰ ਗਰੁੱਪ-ਸੀ ਭਰਤੀ ਲਈ CET ਪ੍ਰੀਖਿਆ ਦੀ ਡੇਟ ਸ਼ੀਟ ਜਾਰੀ ਕੀਤੀ। ਇਹ ਪ੍ਰੀਖਿਆ 26 ਅਤੇ 27 ਜੁਲਾਈ ਨੂੰ ਯਾਨੀ 2 ਦਿਨਾਂ ਵਿੱਚ ਹੋਵੇਗੀ। ਦੋਵਾਂ ਦਿਨਾਂ ਵਿੱਚ 2 ਸ਼ਿਫਟਾਂ ਹੋਣਗੀਆਂ। ਜਿਸਦਾ ਸਮਾਂ ਸਵੇਰੇ 10 ਵਜੇ ਤੋਂ 11.45 ਵਜੇ ਅਤੇ ਦੁਪਹਿਰ...