ਪੰਜਾਬ ਨੇ ਕੀਤਾ ਕਮਾਲ, ਅਪ੍ਰੈਲ ਮਹੀਨੇ ਜੀਐਸਟੀ ਕੁਲੈਕਸ਼ਨ ‘ਚ ਰਚਿਆ ਇਤਿਹਾਸ

ਪੰਜਾਬ ਨੇ ਕੀਤਾ ਕਮਾਲ, ਅਪ੍ਰੈਲ ਮਹੀਨੇ ਜੀਐਸਟੀ ਕੁਲੈਕਸ਼ਨ ‘ਚ ਰਚਿਆ ਇਤਿਹਾਸ

GST Collection Report: ਅਪ੍ਰੈਲ ਦੇ ਮਹੀਨੇ ਦੌਰਾਨ GST ਕਲੈਕਸ਼ਨ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਅਪ੍ਰੈਲ ਵਿੱਚ GST ਕਲੈਕਸ਼ਨ ਸਾਲ-ਦਰ-ਸਾਲ 12.6 ਪ੍ਰਤੀਸ਼ਤ ਵਧਕੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਮਨਵੀਰ ਰੰਧਾਵਾ ਦੀ ਰਿਪੋਰਟ Punjab GST Collection, April 2025: ਵਿੱਤੀ...