ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ, ਗਰੁੱਪ-D ਭਰਤੀ ਲਈ ਉਮਰ ਸੀਮਾ ‘ਚ ਕੀਤਾ ਵਾਧਾ, ਸੀਡ ਐਕਟ 1966 ‘ਚ ਵੀ ਕੀਤੀ ਸੋਧ

ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ, ਗਰੁੱਪ-D ਭਰਤੀ ਲਈ ਉਮਰ ਸੀਮਾ ‘ਚ ਕੀਤਾ ਵਾਧਾ, ਸੀਡ ਐਕਟ 1966 ‘ਚ ਵੀ ਕੀਤੀ ਸੋਧ

Punjab Cabinet Meeting; ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ, ਜਿਸ ‘ਚ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਪੰਜਾਬ ਮੁੱਖ ਮੰਤਰੀ ਰਿਹਾਇਸ਼ ‘ਚ ਹੋਈ ਇਸ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੀਟਿੰਗ ‘ਚ ਲਏ ਫੈਸਲਿਆ ਦੀ ਜਾਣਕਾਰੀ ਦਿੱਤੀ। ਸਰਕਾਰ ਨੇ ਹੁਣ ਗਰੁੱਪ-ਡੀ ਲਈ ਉਮਰ ਯੋਗਤਾ 2 ਸਾਲ ਵਧਾ ਦਿੱਤੀ ਹੈ।...