ਸਾਬਕਾ ਮੁੱਖ ਮੰਤਰੀ ਵਾਈਐਸ ਜਗਨ ਰੈੱਡੀ ਦੀ ਗੱਡੀ ਨੇ ਕੁਚਲਿਆ ਵਿਅਕਤੀ – ਭਿਆਨਕ ਵੀਡੀਓ ਵਾਇਰਲ

ਸਾਬਕਾ ਮੁੱਖ ਮੰਤਰੀ ਵਾਈਐਸ ਜਗਨ ਰੈੱਡੀ ਦੀ ਗੱਡੀ ਨੇ ਕੁਚਲਿਆ ਵਿਅਕਤੀ – ਭਿਆਨਕ ਵੀਡੀਓ ਵਾਇਰਲ

Andhra Pradesh: ਗੁੰਟੂਰ ਜ਼ਿਲ੍ਹੇ ਵਿੱਚ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਦੇ ਕਾਫਲੇ ਵਿੱਚੋਂ ਇੱਕ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ 54 ਸਾਲਾ ਇੱਕ ਵਿਅਕਤੀ, ਚੀਲੀ ਸਿੰਗਈਆ ਦੀ ਮੌਤ ਹੋ ਗਈ। ਇਹ ਦੁਖਦਾਈ ਹਾਦਸਾ, ਜੋ ਕਿ ਬੁੱਧਵਾਰ ਨੂੰ ਯੇਤੁਕੁਰੂ ਨੇੜੇ ਵਾਪਰਿਆ ਸੀ, ਵੀਡੀਓ ਵਿੱਚ ਕੈਦ ਹੋ ਗਿਆ ਸੀ...