ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਕਾਨੂੰਨੀ ਮੁਸ਼ਕਲਾਂ, 2 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼

ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਕਾਨੂੰਨੀ ਮੁਸ਼ਕਲਾਂ, 2 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼

ਗੀਤ ‘ਸਿਰਾ’ ਦੀ ਲਾਈਨ ‘ਗੁੜ੍ਹਤੀ ‘ਚ ਮਿਲਦੀ ਅਫੀਮ’ ਬਣੀ ਵਿਵਾਦ ਦਾ ਕਾਰਨ, ਸਮਰਾਲਾ ਦੀ ਅਦਾਲਤ ਨੇ ਭੇਜਿਆ ਸਮਨ Punjab News: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਬਰਮਾ (ਸਮਰਾਲਾ) ਦੇ ਵਸਨੀਕ ਰਾਜਦੀਪ ਸਿੰਘ ਮਾਨ ਵੱਲੋਂ ਦਾਇਰ...