ਗੁਰਦਾਸਪੁਰ ਦੇ ਮਸ਼ਹੂਰ ਕੁਕੂ ਢਾਬੇ ‘ਤੇ ਪੁਲਿਸ ਦੀ Raid, ਢਾਈ ਲੱਖ ਰੁਪਏ ਨਾਲ 10 ਜੁਆਰੀ ਅਤੇ ਢਾਬਾ ਮਾਲਿਕ ਗ੍ਰਿਫਤਾਰ

ਗੁਰਦਾਸਪੁਰ ਦੇ ਮਸ਼ਹੂਰ ਕੁਕੂ ਢਾਬੇ ‘ਤੇ ਪੁਲਿਸ ਦੀ Raid, ਢਾਈ ਲੱਖ ਰੁਪਏ ਨਾਲ 10 ਜੁਆਰੀ ਅਤੇ ਢਾਬਾ ਮਾਲਿਕ ਗ੍ਰਿਫਤਾਰ

ਗੁਰਦਾਸਪੁਰ ਦੇ ਮਸ਼ਹੂਰ ਕੁਕੂ ਢਾਬੇ ‘ਤੇ ਅੱਜ ਸ਼ਾਮ ਪੁਲਿਸ ਅਤੇ ਸਪੈਸ਼ਲ ਟੀਮ ਵੱਲੋਂ ਵੱਡੀ ਰੇਡ ਮਾਰੀ ਗਈ, ਜਿੱਥੇ ਕਮਰੇ ‘ਚ ਬੈਠੇ 10 ਜੁਆਰੀਆਂ ਨੂੰ ਢਾਈ ਲੱਖ ਰੁਪਏ ਦੀ ਨਕਦੀ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਢਾਬਾ ਮਾਲਿਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਪਤ ਸੂਚਨਾ ਤੇ ਹੋਈ ਤੁਰੰਤ ਕਾਰਵਾਈ ਥਾਣਾ ਸਿਟੀ...