ਗੁਰਦਾਸਪੁਰ ‘ਚ ਵੱਡਾ ਹਾਦਸਾ, ਖੇਤ ‘ਚ ਪਲਟੀ ਸਕੂਲੀ ਸਕੂਲੀ ਬੱਚਿਆਂ ਨਾਲ ਭਰੀ ਬੱਸ, ਮੌਕੇ ‘ਤੇ ਮਚੀ ਹਾਹਾ-ਕਾਰ

ਗੁਰਦਾਸਪੁਰ ‘ਚ ਵੱਡਾ ਹਾਦਸਾ, ਖੇਤ ‘ਚ ਪਲਟੀ ਸਕੂਲੀ ਸਕੂਲੀ ਬੱਚਿਆਂ ਨਾਲ ਭਰੀ ਬੱਸ, ਮੌਕੇ ‘ਤੇ ਮਚੀ ਹਾਹਾ-ਕਾਰ

Gurdaspur News: ਸਕੂਲ ਪ੍ਰਿੰਸੀਪਲ ਨੇ ਦਾਅਵਾ ਕੀਤਾ ਕਿ ਸਕੂਲ ਦੇ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। School Bus Overturned: ਗੁਰਦਾਸਪੁਰ ਵਿੱਚ ਦੀਨਾਨਗਰ ਬਾਈਪਾਸ ਦੇ ਨੇੜੇ ਇੱਕ ਪਿੰਡ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਗ੍ਰੀਨਲੈਂਡ ਪਬਲਿਕ ਸਕੂਲ ਦੀ ਬੱਸ ਖੇਤਾਂ...