ਹੇਮਕੁੰਟ ਸਾਹਿਬ ਜਾਂਦੇ ਸਮੇਂ 7 ਦੋਸਤਾਂ ਦੀ ਹੋਈ ਸੀ ਮੌਤ, ਪਰਿਵਾਰਾਂ ਨੂੰ ਮਿਲੇਗਾ 4 ਕਰੋੜ ਰੁਪਏ ਦਾ ਮੁਆਵਜ਼ਾ

ਹੇਮਕੁੰਟ ਸਾਹਿਬ ਜਾਂਦੇ ਸਮੇਂ 7 ਦੋਸਤਾਂ ਦੀ ਹੋਈ ਸੀ ਮੌਤ, ਪਰਿਵਾਰਾਂ ਨੂੰ ਮਿਲੇਗਾ 4 ਕਰੋੜ ਰੁਪਏ ਦਾ ਮੁਆਵਜ਼ਾ

Punjab News: 6 ਸਾਲ ਪਹਿਲਾਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ, 28 ਸਤੰਬਰ, 2019 ਨੂੰ ਟ੍ਰਾਈਸਿਟੀ ਦੇ 7 ਲੋਕਾਂ ਦੀ ਇੱਕ ਟੈਂਪੂ ਟ੍ਰੈਵਲ ‘ਤੇ ਚੱਟਾਨ ਡਿੱਗਣ ਕਾਰਨ ਮੌਤ ਹੋ ਗਈ ਸੀ। ਸਾਰੇ ਮ੍ਰਿਤਕ ਦੋਸਤ ਸਨ, ਡਰਾਈਵਰ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ। ਇਸ ਮਾਮਲੇ ਵਿੱਚ, ਚੰਡੀਗੜ੍ਹ ਮੋਟਰ ਐਕਸੀਡੈਂਟ ਕਲੇਮ...