ਹਰਿਆਣਾ ‘ਚ CET ਪ੍ਰੀਖਿਆ ਦੀ ਦੂਜੀ ਸ਼ਿਫਟ ‘ਚ ਸਿੱਖ ਨੌਜਵਾਨ ਨੂੰ ਕੜਾ ਪਾ ਕੇ ਦਾਖਲ ਹੋਣ ਤੋਂ ਰੋਕਣ ਮਗਰੋਂ ਹੰਗਾਮਾ, ਗੁਰਦੁਆਰਾ ਪ੍ਰਧਾਨ ਨੇ ਜਤਾਇਆ ਇਤਰਾਜ

ਹਰਿਆਣਾ ‘ਚ CET ਪ੍ਰੀਖਿਆ ਦੀ ਦੂਜੀ ਸ਼ਿਫਟ ‘ਚ ਸਿੱਖ ਨੌਜਵਾਨ ਨੂੰ ਕੜਾ ਪਾ ਕੇ ਦਾਖਲ ਹੋਣ ਤੋਂ ਰੋਕਣ ਮਗਰੋਂ ਹੰਗਾਮਾ, ਗੁਰਦੁਆਰਾ ਪ੍ਰਧਾਨ ਨੇ ਜਤਾਇਆ ਇਤਰਾਜ

Haryana CET Exam: HSSC ਦੇ ਚੇਅਰਮੈਨ ਹਿੰਮਤ ਸਿੰਘ ਨੇ ਕਿਹਾ ਸੀ ਕਿ ਅੰਮ੍ਰਿਤਧਾਰੀ ਸਿੱਖਾਂ ਅਤੇ ਵਿਆਹੀਆਂ ਔਰਤਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਪਵੇਗਾ, ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। Sikh youth stopped Due to Wearing Kada: ਅੱਜ (26 ਜੁਲਾਈ) ਹਰਿਆਣਾ ਵਿੱਚ ਕਾਮਨ...