ਪਹਿਲਗਾਮ ਹਮਲੇ ‘ਚ ਲੈਫਟੀਨੈਂਟ ਨਰਵਾਲ ਹੋਏ ਸੀ ਸ਼ਹੀਦ, ਹੁਣ ਪਤਨੀ ਹਿਮਾਂਸ਼ੀ ਨੂੰ Big Boos 19 ‘ਚ ਹਿੱਸਾ ਲੈਣ ਦਾ ਆਫ਼ਰ ! ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਚਰਚਾ

ਪਹਿਲਗਾਮ ਹਮਲੇ ‘ਚ ਲੈਫਟੀਨੈਂਟ ਨਰਵਾਲ ਹੋਏ ਸੀ ਸ਼ਹੀਦ, ਹੁਣ ਪਤਨੀ ਹਿਮਾਂਸ਼ੀ ਨੂੰ Big Boos 19 ‘ਚ ਹਿੱਸਾ ਲੈਣ ਦਾ ਆਫ਼ਰ ! ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਚਰਚਾ

ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 19’ ਦਾ ਨਵਾਂ ਸੀਜ਼ਨ 24 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵਿੱਚ ਸ਼ੋਅ ਨੂੰ ਲੈ ਕੇ ਉਤਸ਼ਾਹ ਸਿਖਰ ‘ਤੇ ਹੈ। ਇਸ ਦੌਰਾਨ, ਇਹ ਚਰਚਾ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਆਪਣੇ ਪਤੀ ਨੂੰ ਗੁਆਉਣ ਵਾਲੀ ਹਿਮਾਂਸ਼ੀ ਨਰਵਾਲ ਨੂੰ ਸ਼ੋਅ ਵਿੱਚ ਹਿੱਸਾ...