ਗਵਾਲੀਅਰ ਹਸਪਤਾਲ ’ਚ ਲੱਗੀ ਅੱਗ,ਦਰਜਨਾਂ ਮਰੀਜ਼ ਝੁਲਸੇ

ਗਵਾਲੀਅਰ ਹਸਪਤਾਲ ’ਚ ਲੱਗੀ ਅੱਗ,ਦਰਜਨਾਂ ਮਰੀਜ਼ ਝੁਲਸੇ

Fire in Gwalior Hospital: ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿਚ ਅੱਜ ਵੱਡੇ ਤੜਕੇ ਸਰਕਾਰੀ ਹਸਪਤਾਲ ਵਿਚ ਅੱਗ ਲੱਗ ਗਈ। ਅੱਗ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ 190 ਤੋਂ ਵੱਧ ਮਰੀਜ਼ਾਂ ਨੂੰ ਫੌਰੀ ਹਸਪਤਾਲ ’ਚੋਂ ਬਾਹਰ ਕੱਢਿਆ ਗਿਆ। ਗਵਾਲੀਅਰ ਦੇ ਕੁਲੈਕਟਰ ਰੁਚਿਕਾ ਚੌਹਾਨ ਨੇ ਕਿਹਾ ਕਿ ਕਮਲਾ ਰਾਜਾ ਹਸਪਤਾਲ, ਜੋ...