ਹਰਿਆਣਾ ਦਾ ਜੀਂਦ ‘ਚ ਕਪੜਾ ਵਪਾਰੀ ਤੇ ਜਿੰਮ ਆਪਰੇਟਰ ਦੇ ਘਰ NIA ਦੀ ਰੇਡ, ਸ਼ੱਕੀ ਬੈਂਕ ਖਾਤਿਆਂ ‘ਚ ਪੈਸੇ ਕਰਵਾਏ ਸੀ ਜਮਾ

ਹਰਿਆਣਾ ਦਾ ਜੀਂਦ ‘ਚ ਕਪੜਾ ਵਪਾਰੀ ਤੇ ਜਿੰਮ ਆਪਰੇਟਰ ਦੇ ਘਰ NIA ਦੀ ਰੇਡ, ਸ਼ੱਕੀ ਬੈਂਕ ਖਾਤਿਆਂ ‘ਚ ਪੈਸੇ ਕਰਵਾਏ ਸੀ ਜਮਾ

NIA Raid: ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ NIA ਦੀ ਟੀਮ ਜੀਂਦ ਦੇ ਸੈਕਟਰ 8 ਵਿੱਚ ਰਹਿਣ ਵਾਲੇ ਕੱਪੜਾ ਕਾਰੋਬਾਰੀ ਅਤੇ ਜਿੰਮ ਆਪਰੇਟਰ ਕਸ਼ਿਸ਼ ਦੇ ਘਰ ਪਹੁੰਚੀ। NIA raid at gym operator Hosue in Jind: NIA ਟੀਮ ਨੇ ਹਰਿਆਣਾ ਦੇ ਜੀਂਦ ਵਿੱਚ ਇੱਕ ਕਪੜਾ ਕਾਰੋਬਾਰੀ ਤੇ ਜਿੰਮ ਆਪਰੇਟਰ ਦੇ ਘਰ ਛਾਪਾ ਮਾਰਿਆ। ਟੀਮ ਸਵੇਰੇ 5 ਵਜੇ...