ਇਸ ਵਾਰ ਪਾਕਿ ਨੇ ਕੀਤਾ ਸਾਈਬਰ ਅਟੈਕ, ਭਾਰਤੀ ਰੱਖਿਆ ਵੈੱਬਸਾਈਟਾਂ ‘ਤੇ ਕੀਤਾ ਵੱਡਾ ਹਮਲਾ

ਇਸ ਵਾਰ ਪਾਕਿ ਨੇ ਕੀਤਾ ਸਾਈਬਰ ਅਟੈਕ, ਭਾਰਤੀ ਰੱਖਿਆ ਵੈੱਬਸਾਈਟਾਂ ‘ਤੇ ਕੀਤਾ ਵੱਡਾ ਹਮਲਾ

Pakistan Cyber Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪਾਕਿਸਤਾਨ ਸਾਈਬਰ ਫੋਰਸ ਨੇ ਭਾਰਤੀ ਰੱਖਿਆ ਵੈੱਬਸਾਈਟਾਂ ‘ਤੇ ਸਾਈਬਰ ਹਮਲਾ ਕੀਤਾ ਹੈ। MES, IDSA ਅਤੇ AVNL ਵਰਗੇ ਰੱਖਿਆ ਸੰਸਥਾਵਾਂ ਦੀਆਂ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਹੈ। Pakistan Hackers Cyber Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ,...