ਲਖਨਊ ਹਵਾਈ ਅੱਡੇ ‘ਤੇ ਟਲਿਆ ਵੱਡਾ ਹਾਦਸਾ, ਹੱਜ ਯਾਤਰੀਆਂ ਨਾਲ ਭਰੇ ਏਅਰਲਾਈਨਜ਼ ਦੇ ਜਹਾਜ਼ ਦੇ ਪਹੀਏ ਚੋਂ ਨਿਕਲੀਆਂ ਚੰਗਿਆੜੀਆਂ

ਲਖਨਊ ਹਵਾਈ ਅੱਡੇ ‘ਤੇ ਟਲਿਆ ਵੱਡਾ ਹਾਦਸਾ, ਹੱਜ ਯਾਤਰੀਆਂ ਨਾਲ ਭਰੇ ਏਅਰਲਾਈਨਜ਼ ਦੇ ਜਹਾਜ਼ ਦੇ ਪਹੀਏ ਚੋਂ ਨਿਕਲੀਆਂ ਚੰਗਿਆੜੀਆਂ

Lucknow Airport Flight Incident: ਐਤਵਾਰ ਨੂੰ ਲਖਨਊ ਹਵਾਈ ਅੱਡੇ ‘ਤੇ ਸਾਊਦੀ ਅਰਬ ਤੋਂ ਆਈ ਫਲਾਈਟ SV 3112 ਦੀ ਲੈਂਡਿੰਗ ਦੌਰਾਨ ਜਹਾਜ਼ ਦੇ ਪਹੀਏ ਚੋਂ ਚੰਗਿਆੜੀਆਂ ਅਤੇ ਧੂੰਆਂ ਨਿਕਲਣ ਮਗਰੋਂ ਵੱਡਾ ਹਾਦਸਾ ਹੋਣੋ ਟਲ ਗਿਆ। Lucknow Airport Saudi Flight Spark Landing: ਲਖਨਊ ਹਵਾਈ ਅੱਡੇ ‘ਤੇ ਇੱਕ ਵੱਡਾ...