Chandigarh: ਬਾਹਰੀ ਨੌਜਵਾਨਾਂ ਵੱਲੋਂ 12ਵੀਂ ਦੇ ਵਿਦਿਆਰਥੀ ‘ਤੇ ਹਮਲਾ, ਸਿਰ ‘ਚ ਚੋਟ, ਚਾਕੂ ਨਾਲ ਹਮਲੇ ਦੀ ਕੋਸ਼ਿਸ਼

Chandigarh: ਬਾਹਰੀ ਨੌਜਵਾਨਾਂ ਵੱਲੋਂ 12ਵੀਂ ਦੇ ਵਿਦਿਆਰਥੀ ‘ਤੇ ਹਮਲਾ, ਸਿਰ ‘ਚ ਚੋਟ, ਚਾਕੂ ਨਾਲ ਹਮਲੇ ਦੀ ਕੋਸ਼ਿਸ਼

Chandigarh: ਸੈਕਟਰ-40 ‘ਚ ਸਥਿਤ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ 12ਵੀਂ ਜਮਾਤ ਦੇ ਵਿਦਿਆਰਥੀ ‘ਤੇ 5 ਤੋਂ 6 ਬਾਹਰੀ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਵਿਦਿਆਰਥੀ ਜਸ਼ਨ (ਉਮਰ 17 ਸਾਲ), ਜੋ ਕਿ ਡੱਡੂਮਾਜਰਾ ਪਿੰਡ ਦਾ ਰਹਿਣ ਵਾਲਾ ਹੈ, ਦੇ ਸਿਰ ‘ਤੇ ਕੜੇ ਨਾਲ ਵਾਰ ਕੀਤਾ ਗਿਆ...