ਅੱਜ ਹੈ Sonu Sood ਦਾ ਜਨਮਦਿਨ, ਜਾਣੋ Bollywood ਦਾ ਮਸੀਹਾ ਕੁੱਲ ਕਿੰਨੀ ਜਾਇਦਾਦ ਦਾ ਮਾਲਕ ?

ਅੱਜ ਹੈ Sonu Sood ਦਾ ਜਨਮਦਿਨ, ਜਾਣੋ Bollywood ਦਾ ਮਸੀਹਾ ਕੁੱਲ ਕਿੰਨੀ ਜਾਇਦਾਦ ਦਾ ਮਾਲਕ ?

Happy Birthday Sonu Sood: ਇੰਜੀਨੀਅਰਿੰਗ ਤੋਂ ਲੈ ਕੇ ਅਦਾਕਾਰੀ ਤੱਕ, ਸੋਨੂ ਸੂਦ ਪੂਰੇ ਭਾਰਤ ਵਿੱਚ ਇੱਕ ਸਟਾਰ ਵਜੋਂ ਉੱਭਰਿਆ, ਜੋ ਖਲਨਾਇਕ ਭੂਮਿਕਾਵਾਂ ਅਤੇ ਬਹਾਦਰੀ ਭਰੇ ਕੰਮਾਂ ਲਈ ਜਾਣਿਆ ਜਾਂਦਾ ਹੈ। ਆਓ ਸੂਦ ਦੀ ਲਾਈਫ ‘ਤੇ ਮਾਰੀਏ ਇੱਕ ਨਜ਼ਰ। ਜਨਮਦਿਨ ਮੁਬਾਰਕ ਸੋਨੂੰ ਸੂਦ: ਉਹ ਸੱਚਮੁੱਚ ਇੱਕ ਪੈਨ-ਇੰਡੀਆ ਸਟਾਰ ਹੈ,...